ਫਤਿਹਾਬਾਦ ਇਕਾਈ ਵੱਲੋਂ ਪੰਜਾਬੀ ਅਧਿਆਪਕ ਅਤੇ ਭਾਸ਼ਾ ਪ੍ਰਚਾਰ ਪ੍ਰਸਾਰ ਸੁਸਾਇਟੀ ਦੀ ਅਹਿਮ ਬੈਠਕ

 

ਰਤੀਆ/ਫਤਿਹਾਬਾਦ: ਪੰਜਾਬੀ ਅਧਿਆਪਕ ਅਤੇ ਭਾਸ਼ਾ ਪ੍ਰਚਾਰ ਪ੍ਰਸਾਰ ਸੁਸਾਇਟੀ ਹਰਿਆਣਾ, (ਰਜਿ) ਜ਼ਿਲ੍ਹਾ ਇਕਾਈ ਫਤਿਹਾਬਾਦ ਦੀ ਇੱਕ ਅਹਿਮ ਬੈਠਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਤੀਆ ਵਿਖੇ ਹੋਈ ਜਿਸ ਵਿੱਚ ਤ੍ਰੈ ਭਾਸ਼ਾ ਫਾਰਮੂਲੇ ਨੂੰ ਲਾਗੂ ਕਰਨਾ,ਹਰਿਆਣਾ ਰਾਜ ਵਿੱਚ ਪੰਜਾਬੀ ਭਾਸ਼ਾ ਨੂੰ ਤੀਜੀ ਜਮਾਤ ਤੋਂ ਲਾਗੂ ਕਰਨਾ,ਅਪ੍ਰੈਲ 2024 ਤੋਂ ਸ਼ੁਰੂ  ਹੋਣ ਜਾ ਰਹੇ ਵਿਦਿਅਕ ਸ਼ੈਸ਼ਨ ਲਈ ਪੰਜਾਬੀ ਭਾਸ਼ਾ ਲੈਣ ਲਈ ਬੱਚਿਆਂ ਨੂੰ ਕਿਵੇਂ ਪ੍ਰੇਰਿਤ ਕੀਤਾ ਜਾਵੇ ਅਤੇ ਹੋਰ ਵਿੱਤ ਸਬੰਧਿਤ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ।ਬੈਠਕ ਵਿੱਚ ਬਹੁਤ ਹੀ ਸਤਿਕਾਰਯੋਗ ਸਾਥੀ ਅਤੇ ਸਮੂਹ ਪੰਜਾਬੀ ਅਧਿਆਪਕ ਬਹੁਤ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ।


twitter update: https://twitter.com/paabpps/status/1771467803863724480?t=PK6Ooy3i5hYv1vH3CjFHqw&s=19

Post a Comment

Previous Post Next Post